Subscribe to RSS/XML feeds RSS  Share & Print   
Do you love GOD? Yes No or see results
home
English translation of
Holy Guru Granth Sahib
English translation by Dr. Sant Singh Khalsa
taken from http://www.gurbanifiles.com/
Gurumukhi text taken from
http://www.srigranth.org/

Raag Aasaa - Part 002

ਆਸਾ ਮਹਲਾ ੪ ॥

ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ ॥

ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ; ਹਰਿ ਸਚੇ ਸਿਰਜਣਹਾਰਾ ॥

ਸਭਿ ਜੀਅ ਤੁਮਾਰੇ ਜੀ; ਤੂੰ ਜੀਆ ਕਾ ਦਾਤਾਰਾ ॥

ਹਰਿ ਧਿਆਵਹੁ ਸੰਤਹੁ ਜੀ; ਸਭਿ ਦੂਖ ਵਿਸਾਰਣਹਾਰਾ ॥

ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ; ਕਿਆ ਨਾਨਕ ਜੰਤ ਵਿਚਾਰਾ? ॥੧॥

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ; ਹਰਿ ਏਕੋ ਪੁਰਖੁ ਸਮਾਣਾ ॥

ਇਕਿ ਦਾਤੇ ਇਕਿ ਭੇਖਾਰੀ ਜੀ; ਸਭਿ ਤੇਰੇ ਚੋਜ ਵਿਡਾਣਾ ॥

ਤੂੰ ਆਪੇ ਦਾਤਾ ਆਪੇ ਭੁਗਤਾ ਜੀ; ਹਉ ਤੁਧੁ ਬਿਨੁ ਅਵਰੁ ਨ ਜਾਣਾ ॥

ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ; ਤੇਰੇ ਕਿਆ ਗੁਣ ਆਖਿ ਵਖਾਣਾ? ॥

ਜੋ ਸੇਵਹਿ ਜੋ ਸੇਵਹਿ ਤੁਧੁ ਜੀ; ਜਨੁ ਨਾਨਕੁ ਤਿਨ੍ਹ੍ਹ ਕੁਰਬਾਣਾ ॥੨॥

ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ; ਸੇ ਜਨ ਜੁਗ ਮਹਿ ਸੁਖ ਵਾਸੀ ॥

ਸੇ ਮੁਕਤੁ ਸੇ ਮੁਕਤੁ ਭਏ, ਜਿਨ੍ਹ੍ਹ ਹਰਿ ਧਿਆਇਆ ਜੀਉ; ਤਿਨ ਟੂਟੀ ਜਮ ਕੀ ਫਾਸੀ ॥

ਜਿਨ ਨਿਰਭਉ ਜਿਨ੍ਹ੍ਹ ਹਰਿ ਨਿਰਭਉ ਧਿਆਇਆ ਜੀਉ; ਤਿਨ ਕਾ ਭਉ ਸਭੁ ਗਵਾਸੀ ॥

ਜਿਨ੍ਹ੍ਹ ਸੇਵਿਆ ਜਿਨ੍ਹ੍ਹ ਸੇਵਿਆ ਮੇਰਾ ਹਰਿ ਜੀਉ; ਤੇ ਹਰਿ ਹਰਿ ਰੂਪਿ ਸਮਾਸੀ ॥

ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ; ਜਨੁ ਨਾਨਕੁ ਤਿਨ ਬਲਿ ਜਾਸੀ ॥੩॥

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ; ਭਰੇ ਬੇਅੰਤ ਬੇਅੰਤਾ ॥

ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ; ਹਰਿ ਅਨਿਕ ਅਨੇਕ ਅਨੰਤੁਾ ॥

ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ; ਤਪੁ ਤਾਪਹਿ ਜਪਹਿ ਬੇਅੰਤਾ ॥

ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ; ਕਰਿ ਕਿਰਿਆ ਖਟੁ ਕਰਮ ਕਰੰਤਾ ॥

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ; ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ; ਤੁਧੁ ਜੇਵਡੁ ਅਵਰੁ ਨ ਕੋਈ ॥

ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ; ਤੂੰ ਨਿਹਚਲੁ ਕਰਤਾ ਸੋਈ ॥

ਤੁਧੁ ਆਪੇ ਭਾਵੈ ਸੋਈ ਵਰਤੈ ਜੀ; ਤੂੰ ਆਪੇ ਕਰਹਿ ਸੁ ਹੋਈ ॥

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ; ਤੁਧੁ ਆਪੇ ਸਿਰਜਿ ਸਭ ਗੋਈ ॥

ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ; ਜੋ ਸਭਸੈ ਕਾ ਜਾਣੋਈ ॥੫॥੨॥

ੴ ਸਤਿਗੁਰ ਪ੍ਰਸਾਦਿ ॥

ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥

ਸੁਣਿ, ਵਡਾ ਆਖੈ ਸਭ ਕੋਈ ॥

ਕੇਵਡੁ ਵਡਾ, ਡੀਠਾ ਹੋਈ ॥

ਕੀਮਤਿ ਪਾਇ, ਨ ਕਹਿਆ ਜਾਇ ॥

Continued...

348 : 24
He is the King, the King of Kings, the Emperor of Kings! Nanak lives in surrender to His Will. ||1||1||

348 : 25
Aasaa, Fourth Mehl:

348 : 26
That Lord is Immaculate; the Lord God is Immaculate. The Lord is Unapproachable, Unfathomable and Incomparable.

348 : 27
All meditate, all meditate on You, O Dear Lord, O True Creator.

348 : 28
All beings are Yours; You are the Giver of all beings.

348 : 29
So meditate on the Lord, O Saints; He is the One who takes away all pain.

348 : 30
The Lord Himself is the Master, and He Himself is His own servant. O Nanak, how insignificant are mortal beings! ||1||

348 : 31
You are totally pervading within each and every heart; O Lord, You are the One Primal Being, All-permeating.

348 : 32
Some are givers, and some are beggars; all of this is Your wondrous play!

348 : 33
You Yourself are the Giver, and You Yourself are the Enjoyer. I know of no other than You.

348 : 34
You are the Supreme Lord God, Infinite and Eternal; what Glorious Praises of Yours should I speak and chant?

348 : 35
Unto those who serve, unto those who serve You, slave Nanak is a sacrifice. ||2||

348 : 36
Those who meditate on the Lord, those who meditate on You, O Dear Lord, those humble beings dwell in peace in this world.

348 : 37
They are liberated, they are liberated, who meditate on the Lord; the noose of Death is cut away from them.

348 : 38
Those who meditate on the Fearless One, on the Fearless Lord, all their fears are dispelled.

348 : 39
Those who have served, those who have served my Dear Lord, are absorbed into the Being of the Lord, Har, Har.

348 : 40
Blessed are they, blessed are they, who have meditated on the Dear Lord; slave Nanak is a sacrifice to them. ||3||

348 : 41
Devotion to You, devotion to You, is a treasure, overflowing, infinite and endless.

348 : 42
Your devotees, Your devotees praise You, O Dear Lord, in many and various ways.

348 : 43
For You, so many, for You, so very many, O Dear Lord, perform worship and adoration; they practice penance and endlessly chant in meditation.

348 : 44
For You, many - for You, so very many read the various Simritees and Shaastras; they perform religious rituals and the six ceremonies.

348 : 45
Those devotees, those devotees are good, O servant Nanak, who are pleasing to my Lord God. ||4||

348 : 46
You are the Primal Being, the Unrivalled Creator Lord; there is no other as Great as You.

348 : 47
You are the One, age after age; forever and ever, You are One and the same. You are the Eternal, Unchanging Creator.

348 : 48
Whatever pleases You comes to pass. Whatever You Yourself do, happens.

348 : 49
You Yourself created the entire Universe, and having done so, You Yourself shall destroy it all.

348 : 50
Servant Nanak sings the Glorious Praises of the Creator, the Knower of all. ||5||2||

348 : 51
One Universal Creator God. By The Grace Of The True Guru:

348 : 52
Raag Aasaa, First Mehl, Chaupaday, Second House:

348 : 53
Hearing, everyone calls You Great,

348 : 54
but only one who has seen You, knows just how Great You are.

Back to Top

-- Raag Aasaa - Part 002 --


About  FAQs  PDA/Phone  Sitemap  Sources  Terms  Privacy  History  Textonly  Contact