Subscribe to RSS/XML feeds RSS  Share & Print   
Do you love GOD? Yes No or see results
home
English translation of
Holy Guru Granth Sahib
English translation by Dr. Sant Singh Khalsa
taken from http://www.gurbanifiles.com/
Gurumukhi text taken from
http://www.srigranth.org/

Raag Goojaree - Part 011

ਬਲਵੰਤਿ, ਬਿਆਪਿ ਰਹੀ ਸਭ ਮਹੀ ॥

ਅਵਰੁ ਨ ਜਾਨਸਿ ਕੋਊ ਮਰਮਾ; ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥

ਜੀਤਿ ਜੀਤਿ ਜੀਤੇ ਸਭਿ ਥਾਨਾ; ਸਗਲ ਭਵਨ ਲਪਟਹੀ ॥

ਕਹੁ ਨਾਨਕ ਸਾਧ ਤੇ ਭਾਗੀ; ਹੋਇ ਚੇਰੀ ਚਰਨ ਗਹੀ ॥੨॥੫॥੧੪॥

ਗੂਜਰੀ ਮਹਲਾ ੫ ॥

ਦੁਇ ਕਰ ਜੋੜਿ ਕਰੀ ਬੇਨੰਤੀ; ਠਾਕੁਰੁ ਅਪਨਾ ਧਿਆਇਆ ॥

ਹਾਥ ਦੇਇ ਰਾਖੇ ਪਰਮੇਸਰਿ; ਸਗਲਾ ਦੁਰਤੁ ਮਿਟਾਇਆ ॥੧॥

ਠਾਕੁਰ ਹੋਏ, ਆਪਿ ਦਇਆਲ ॥

ਭਈ ਕਲਿਆਣ ਆਨੰਦ ਰੂਪ ਹੁਈ ਹੈ; ਉਬਰੇ ਬਾਲ ਗੁਪਾਲ ॥੧॥ ਰਹਾਉ ॥

ਮਿਲਿ ਵਰ ਨਾਰੀ ਮੰਗਲੁ ਗਾਇਆ; ਠਾਕੁਰ ਕਾ ਜੈਕਾਰੁ ॥

ਕਹੁ ਨਾਨਕ, ਤਿਸੁ ਗੁਰ ਬਲਿਹਾਰੀ; ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥

ਗੂਜਰੀ ਮਹਲਾ ੫ ॥

ਮਾਤ ਪਿਤਾ ਭਾਈ ਸੁਤ ਬੰਧਪ; ਤਿਨ ਕਾ ਬਲੁ ਹੈ ਥੋਰਾ ॥

ਅਨਿਕ ਰੰਗ ਮਾਇਆ ਕੇ ਪੇਖੇ; ਕਿਛੁ ਸਾਥਿ ਨ ਚਾਲੈ ਭੋਰਾ ॥੧॥

ਠਾਕੁਰ! ਤੁਝ ਬਿਨੁ ਆਹਿ ਨ ਮੋਰਾ ॥

ਮੋਹਿ ਅਨਾਥ ਨਿਰਗੁਨ ਗੁਣੁ ਨਾਹੀ; ਮੈ ਆਹਿਓ ਤੁਮ੍ਹ੍ਹਰਾ ਧੋਰਾ ॥੧॥ ਰਹਾਉ ॥

ਬਲਿ ਬਲਿ ਬਲਿ ਬਲਿ ਚਰਣ ਤੁਮ੍ਹ੍ਹਾਰੇ; ਈਹਾ ਊਹਾ ਤੁਮ੍ਹ੍ਹਾਰਾ ਜੋਰਾ ॥

ਸਾਧਸੰਗਿ ਨਾਨਕ ਦਰਸੁ ਪਾਇਓ; ਬਿਨਸਿਓ ਸਗਲ ਨਿਹੋਰਾ ॥੨॥੭॥੧੬॥

ਗੂਜਰੀ ਮਹਲਾ ੫ ॥

ਆਲ ਜਾਲ ਭ੍ਰਮ ਮੋਹ ਤਜਾਵੈ; ਪ੍ਰਭ ਸੇਤੀ ਰੰਗੁ ਲਾਈ ॥

ਮਨ ਕਉ ਇਹ ਉਪਦੇਸੁ ਦ੍ਰਿੜਾਵੈ; ਸਹਜਿ ਸਹਜਿ ਗੁਣ ਗਾਈ ॥੧॥

ਸਾਜਨ! ਐਸੋ ਸੰਤੁ ਸਹਾਈ ॥

ਜਿਸੁ ਭੇਟੇ ਤੂਟਹਿ ਮਾਇਆ ਬੰਧ; ਬਿਸਰਿ ਨ ਕਬਹੂੰ ਜਾਈ ॥੧॥ ਰਹਾਉ ॥

ਕਰਤ ਕਰਤ ਅਨਿਕ ਬਹੁ ਭਾਤੀ; ਨੀਕੀ ਇਹ ਠਹਰਾਈ ॥

ਮਿਲਿ ਸਾਧੂ ਹਰਿ ਜਸੁ ਗਾਵੈ ਨਾਨਕ; ਭਵਜਲੁ ਪਾਰਿ ਪਰਾਈ ॥੨॥੮॥੧੭॥

ਗੂਜਰੀ ਮਹਲਾ ੫ ॥

ਖਿਨ ਮਹਿ ਥਾਪਿ ਉਥਾਪਨਹਾਰਾ; ਕੀਮਤਿ ਜਾਇ ਨ ਕਰੀ ॥

ਰਾਜਾ ਰੰਕੁ ਕਰੈ ਖਿਨ ਭੀਤਰਿ; ਨੀਚਹ ਜੋਤਿ ਧਰੀ ॥੧॥

ਧਿਆਈਐ, ਅਪਨੋ ਸਦਾ ਹਰੀ ॥

ਸੋਚ ਅੰਦੇਸਾ ਤਾ ਕਾ ਕਹਾ ਕਰੀਐ; ਜਾ ਮਹਿ ਏਕ ਘਰੀ ॥੧॥ ਰਹਾਉ ॥

ਤੁਮ੍ਹ੍ਹਰੀ ਟੇਕ ਪੂਰੇ ਮੇਰੇ ਸਤਿਗੁਰ! ਮਨ ਸਰਨਿ ਤੁਮ੍ਹ੍ਹਾਰੈ ਪਰੀ ॥

ਅਚੇਤ ਇਆਨੇ ਬਾਰਿਕ ਨਾਨਕ ਹਮ; ਤੁਮ ਰਾਖਹੁ ਧਾਰਿ ਕਰੀ ॥੨॥੯॥੧੮ ॥

ਗੂਜਰੀ ਮਹਲਾ ੫ ॥

ਤੂੰ ਦਾਤਾ, ਜੀਆ ਸਭਨਾ ਕਾ; ਬਸਹੁ ਮੇਰੇ ਮਨ ਮਾਹੀ ॥

ਚਰਣ ਕਮਲ ਰਿਦ ਮਾਹਿ ਸਮਾਏ; ਤਹ ਭਰਮੁ ਅੰਧੇਰਾ ਨਾਹੀ ॥੧॥

ਠਾਕੁਰ! ਜਾ ਸਿਮਰਾ, ਤੂੰ ਤਾਹੀ ॥

ਕਰਿ ਕਿਰਪਾ ਸਰਬ ਪ੍ਰਤਿਪਾਲਕ; ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥

ਸਾਸਿ ਸਾਸਿ ਤੇਰਾ ਨਾਮੁ ਸਮਾਰਉ; ਤੁਮ ਹੀ ਕਉ ਪ੍ਰਭ ਆਹੀ ॥

ਨਾਨਕ ਟੇਕ ਭਈ ਕਰਤੇ ਕੀ; ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥

Continued...

499 : 321
The power of Maya is pervading everywhere.

499 : 322
Her secret is known only by Guru's Grace - no one else knows it. ||1||Pause||

499 : 323
Conquering and conquering, she has conquered everywhere, and she clings to the whole world.

499 : 324
Says Nanak, she surrenders to the Holy Saint; becoming his servant, she falls at his feet. ||2||5||14||

499 : 325
Goojaree, Fifth Mehl:

499 : 326
With my palms pressed together, I offer my prayer, meditating on my Lord and Master.

499 : 327
Giving me His hand, the Transcendent Lord has saved me, and erased all my sins. ||1||

499 : 328
The Lord and Master Himself has become merciful.

499 : 329
I have been emancipated, the embodiment of bliss; I am the child of the Lord of the Universe - He has carried me across. ||1||Pause||

499 : 330
Meeting her Husband, the soul-bride sings the songs of joy, and celebrates her Lord and Master.

499 : 331
Says Nanak, I am a sacrifice to the Guru, who has emancipated everyone. ||2||6||15||

499 : 332
Goojaree, Fifth Mehl:

499 : 333
Mother, father, siblings, children and relatives - their power is insignificant.

499 : 334
I have seen the many pleasures of Maya, but none goes with them in the end. ||1||

499 : 335
O Lord Master, other than You, no one is mine.

499 : 336
I am a worthless orphan, devoid of merit; I long for Your Support. ||1||Pause||

499 : 337
I am a sacrifice, a sacrifice, a sacrifice, a sacrifice to Your lotus feet; here and hereafter, Yours is the only power.

499 : 338
In the Saadh Sangat, the Company of the Holy, Nanak has obtained the Blessed Vision of Your Darshan; my obligations to all others are annulled. ||2||7||16||

499 : 339
Goojaree, Fifth Mehl:

499 : 340
He rids us of entanglements, doubt and emotional attachment, and leads us to love God.

499 : 341
He implants this instruction in our minds, for us to sing the Glorious Praises of the Lord, in peace and poise. ||1||

499 : 342
O friend, the Saintly Guru is such a helper.

499 : 343
Meeting Him, the bonds of Maya are released, and one never forgets the Lord. ||1||Pause||

499 : 344
Practicing, practicing various actions in so many ways, I came to recognize this as the best way.

499 : 345
Joining the Company of the Holy, Nanak sings the Glorious Praises of the Lord, and crosses over the terrifying world-ocean. ||2||8||17||

499 : 346
Goojaree, Fifth Mehl:

499 : 347
In an instant, He establishes and disestablishes; His value cannot be described.

499 : 348
He turns the king into a beggar in an instant, and He infuses splendor into the lowly. ||1||

499 : 349
Meditate forever on Your Lord.

499 : 350
Why should I feel worry or anxiety, when I am here for only a short time. ||1||Pause||

499 : 351
You are my support, O my Perfect True Guru; my mind has taken to the protection of Your Sanctuary.

499 : 352
Nanak, I am a foolish and ignorant child; reach out to me with Your hand, Lord, and save me. ||2||9||18||

499 : 353
Goojaree, Fifth Mehl:

499 : 354
You are the Giver of all beings; please, come to dwell within my mind.

499 : 355
That heart, within which Your lotus feet are enshrined, suffers no darkness or doubt. ||1||

499 : 356
O Lord Master, wherever I remember You, there I find You.

499 : 357
Show Mercy to me, O God, Cherisher of all, that I may sing Your Praises forever. ||1||Pause||

499 : 358
With each and every breath, I contemplate Your Name; O God, I long for You alone.

499 : 359
O Nanak, my support is the Creator Lord; I have renounced all other hopes. ||2||10||19||

Back to Top

-- Raag Goojaree - Part 011 --


About  FAQs  PDA/Phone  Sitemap  Sources  Terms  Privacy  History  Textonly  Contact