|
ਜੋ ਅੰਤਰਿ, ਸੋ ਬਾਹਰਿ ਦੇਖਹੁ; ਅਵਰੁ ਨ ਦੂਜਾ ਕੋਈ ਜੀਉ ॥
ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ; ਘਟਿ ਘਟਿ ਜੋਤਿ ਸਮੋਈ ਜੀਉ ॥੨॥
ਚਲਤੌ ਠਾਕਿ ਰਖਹੁ ਘਰਿ ਅਪਨੈ; ਗੁਰ ਮਿਲਿਐ ਇਹ ਮਤਿ ਹੋਈ ਜੀਉ ॥
ਦੇਖਿ ਅਦ੍ਰਿਸਟੁ ਰਹਉ ਬਿਸਮਾਦੀ; ਦੁਖੁ ਬਿਸਰੈ ਸੁਖੁ ਹੋਈ ਜੀਉ ॥੩॥
ਪੀਵਹੁ ਅਪਿਉ ਪਰਮ ਸੁਖੁ ਪਾਈਐ; ਨਿਜ ਘਰਿ ਵਾਸਾ ਹੋਈ ਜੀਉ ॥
ਜਨਮ ਮਰਣ, ਭਵ ਭੰਜਨੁ ਗਾਈਐ; ਪੁਨਰਪਿ ਜਨਮੁ ਨ ਹੋਈ ਜੀਉ ॥੪॥
ਤਤੁ ਨਿਰੰਜਨੁ ਜੋਤਿ ਸਬਾਈ; ਸੋਹੰ ਭੇਦੁ ਨ ਕੋਈ ਜੀਉ ॥
ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ, ਗੁਰੁ ਮਿਲਿਆ ਸੋਈ ਜੀਉ ॥੫॥੧੧॥
ਸੋਰਠਿ ਮਹਲਾ ੧ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਜਾ ਤਿਸੁ ਭਾਵਾ, ਤਦ ਹੀ ਗਾਵਾ ॥
ਤਾ ਗਾਵੇ ਕਾ ਫਲੁ ਪਾਵਾ ॥
ਗਾਵੇ ਕਾ ਫਲੁ ਹੋਈ ॥
ਜਾ ਆਪੇ ਦੇਵੈ ਸੋਈ ॥੧॥
ਮਨ ਮੇਰੇ! ਗੁਰ ਬਚਨੀ ਨਿਧਿ ਪਾਈ ॥
ਤਾ ਤੇ, ਸਚ ਮਹਿ ਰਹਿਆ ਸਮਾਈ ॥ ਰਹਾਉ ॥
ਗੁਰ ਸਾਖੀ ਅੰਤਰਿ ਜਾਗੀ ॥
ਤਾ ਚੰਚਲ ਮਤਿ ਤਿਆਗੀ ॥
ਗੁਰ ਸਾਖੀ ਕਾ ਉਜੀਆਰਾ ॥
ਤਾ ਮਿਟਿਆ ਸਗਲ ਅੰਧ੍ਯ੍ਯਾਰਾ ॥੨॥
ਗੁਰ ਚਰਨੀ ਮਨੁ ਲਾਗਾ ॥
ਤਾ ਜਮ ਕਾ ਮਾਰਗੁ ਭਾਗਾ ॥
ਭੈ ਵਿਚਿ ਨਿਰਭਉ ਪਾਇਆ ॥
ਤਾ ਸਹਜੈ ਕੈ, ਘਰਿ ਆਇਆ ॥੩॥
ਭਣਤਿ ਨਾਨਕੁ, ਬੂਝੈ ਕੋ ਬੀਚਾਰੀ ॥
ਇਸੁ ਜਗ ਮਹਿ, ਕਰਣੀ ਸਾਰੀ ॥
ਕਰਣੀ ਕੀਰਤਿ ਹੋਈ ॥
ਜਾ ਆਪੇ ਮਿਲਿਆ ਸੋਈ ॥੪॥੧॥੧੨॥
ਸੋਰਠਿ ਮਹਲਾ ੩ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਸੇਵਕ ਸੇਵ ਕਰਹਿ ਸਭਿ ਤੇਰੀ; ਜਿਨ ਸਬਦੈ ਸਾਦੁ ਆਇਆ ॥
ਗੁਰ ਕਿਰਪਾ ਤੇ ਨਿਰਮਲੁ ਹੋਆ; ਜਿਨਿ ਵਿਚਹੁ ਆਪੁ ਗਵਾਇਆ ॥
ਅਨਦਿਨੁ ਗੁਣ ਗਾਵਹਿ ਨਿਤ ਸਾਚੇ; ਗੁਰ ਕੈ ਸਬਦਿ ਸੁਹਾਇਆ ॥੧॥
ਮੇਰੇ ਠਾਕੁਰ! ਹਮ ਬਾਰਿਕ ਸਰਣਿ ਤੁਮਾਰੀ ॥
ਏਕੋ ਸਚਾ ਸਚੁ ਤੂ; ਕੇਵਲੁ ਆਪਿ ਮੁਰਾਰੀ! ॥ ਰਹਾਉ ॥
ਜਾਗਤ ਰਹੇ ਤਿਨੀ ਪ੍ਰਭੁ ਪਾਇਆ; ਸਬਦੇ ਹਉਮੈ ਮਾਰੀ ॥
ਗਿਰਹੀ ਮਹਿ ਸਦਾ ਹਰਿ ਜਨ ਉਦਾਸੀ; ਗਿਆਨ ਤਤ ਬੀਚਾਰੀ ॥
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ; ਹਰਿ ਰਾਖਿਆ ਉਰ ਧਾਰੀ ॥੨॥
ਇਹੁ ਮਨੂਆ ਦਹ ਦਿਸਿ ਧਾਵਦਾ; ਦੂਜੈ ਭਾਇ ਖੁਆਇਆ ॥
Continued...
|
599
:
137
He is within - see Him outside as well; there is no one, other than Him.
599
:
138
As Gurmukh, look upon all with the single eye of equality; in each and every heart, the Divine Light is contained. ||2||
599
:
139
Restrain your fickle mind, and keep it steady within its own home; meeting the Guru, this understanding is obtained.
599
:
140
Seeing the unseen Lord, you shall be amazed and delighted; forgetting your pain, you shall be at peace. ||3||
599
:
141
Drinking in the ambrosial nectar, you shall attain the highest bliss, and dwell within the home of your own self.
599
:
142
So sing the Praises of the Lord, the Destroyer of the fear of birth and death, and you shall not be reincarnated again. ||4||
599
:
143
The essence, the immaculate Lord, the Light of all - I am He and He is me - there is no difference between us.
599
:
144
The Infinite Transcendent Lord, the Supreme Lord God - Nanak has met with Him, the Guru. ||5||11||
599
:
145
Sorat'h, First Mehl, Third House:
599
:
146
One Universal Creator God. By The Grace Of The True Guru:
599
:
147
When I am pleasing to Him, then I sing His Praises.
599
:
148
Singing His Praises, I receive the fruits of my rewards.
599
:
149
The rewards of singing His Praises are obtained when He Himself gives them. ||1||
599
:
150
O my mind, through the Word of the Guru's Shabad, the treasure is obtained;
599
:
151
this is why I remain immersed in the True Name. ||Pause||
599
:
152
When I awoke within myself to the Guru's Teachings,
599
:
153
then I renounced my fickle intellect.
599
:
154
When the Light of the Guru's Teachings dawned,
599
:
155
and then all darkness was dispelled. ||2||
599
:
156
When the mind is attached to the Guru's Feet,
599
:
157
then the Path of Death recedes.
599
:
158
Through the Fear of God, one attains the Fearless Lord;
599
:
159
then, one enters the home of celestial bliss. ||3||
599
:
160
Prays Nanak, how rare are those who reflect and understand,
599
:
161
the most sublime action in this world.
599
:
162
The noblest deed is to sing the Lord's Praises,
599
:
163
and so meet the Lord Himself. ||4||1||12||
599
:
164
Sorat'h, Third Mehl, First House:
599
:
165
One Universal Creator God. By The Grace Of The True Guru:
599
:
166
All of Your servants, who relish the Word of Your Shabad, serve You.
599
:
167
By Guru's Grace, they become pure, eradicating self-conceit from within.
599
:
168
Night and day, they continually sing the Glorious Praises of the True Lord; they are adorned with the Word of the Guru's Shabad. ||1||
599
:
169
O my Lord and Master, I am Your child; I seek Your Sanctuary.
599
:
170
You are the One and Only Lord, the Truest of the True; You Yourself are the Destroyer of ego. ||Pause||
599
:
171
Those who remain wakeful obtain God; through the Word of the Shabad, they conquer their ego.
599
:
172
Immersed in family life, the Lord's humble servant ever remains detached; he reflects upon the essence of spiritual wisdom.
599
:
173
Serving the True Guru, he finds eternal peace, and he keeps the Lord enshrined in his heart. ||2||
599
:
174
This mind wanders in the ten directions; it is consumed by the love of duality.
Back to Top
|