|
ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ; ਬਿਰਥਾ ਜਨਮੁ ਗਵਾਇਆ ॥
ਸਤਿਗੁਰੁ ਭੇਟੇ ਤਾ ਨਾਉ ਪਾਏ; ਹਉਮੈ ਮੋਹੁ ਚੁਕਾਇਆ ॥੩॥
ਹਰਿ ਜਨ ਸਾਚੇ ਸਾਚੁ ਕਮਾਵਹਿ; ਗੁਰ ਕੈ ਸਬਦਿ ਵੀਚਾਰੀ ॥
ਆਪੇ ਮੇਲਿ ਲਏ ਪ੍ਰਭਿ ਸਾਚੈ; ਸਾਚੁ ਰਖਿਆ ਉਰ ਧਾਰੀ ॥
ਨਾਨਕ ਨਾਵਹੁ ਗਤਿ ਮਤਿ ਪਾਈ; ਏਹਾ ਰਾਸਿ ਹਮਾਰੀ ॥੪॥੧॥
ਸੋਰਠਿ ਮਹਲਾ ੩ ॥
ਭਗਤਿ ਖਜਾਨਾ ਭਗਤਨ ਕਉ ਦੀਆ; ਨਾਉ ਹਰਿ ਧਨੁ ਸਚੁ ਸੋਇ ॥
ਅਖੁਟੁ ਨਾਮ ਧਨੁ, ਕਦੇ ਨਿਖੁਟੈ ਨਾਹੀ; ਕਿਨੈ ਨ ਕੀਮਤਿ ਹੋਇ ॥
ਨਾਮ ਧਨਿ ਮੁਖ ਉਜਲੇ ਹੋਏ; ਹਰਿ ਪਾਇਆ ਸਚੁ ਸੋਇ ॥੧॥
ਮਨ ਮੇਰੇ! ਗੁਰ ਸਬਦੀ ਹਰਿ ਪਾਇਆ ਜਾਇ ॥
ਬਿਨੁ ਸਬਦੈ, ਜਗੁ ਭੁਲਦਾ ਫਿਰਦਾ; ਦਰਗਹ ਮਿਲੈ ਸਜਾਇ ॥ ਰਹਾਉ ॥
ਇਸੁ ਦੇਹੀ ਅੰਦਰਿ, ਪੰਚ ਚੋਰ ਵਸਹਿ; ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥
ਅੰਮ੍ਰਿਤੁ ਲੂਟਹਿ, ਮਨਮੁਖ ਨਹੀ ਬੂਝਹਿ; ਕੋਇ ਨ ਸੁਣੈ ਪੂਕਾਰਾ ॥
ਅੰਧਾ ਜਗਤੁ, ਅੰਧੁ ਵਰਤਾਰਾ; ਬਾਝੁ ਗੁਰੂ ਗੁਬਾਰਾ ॥੨॥
ਹਉਮੈ ਮੇਰਾ ਕਰਿ ਕਰਿ ਵਿਗੁਤੇ; ਕਿਹੁ ਚਲੈ ਨ ਚਲਦਿਆ ਨਾਲਿ ॥
ਗੁਰਮੁਖਿ ਹੋਵੈ, ਸੁ ਨਾਮੁ ਧਿਆਵੈ; ਸਦਾ ਹਰਿ ਨਾਮੁ ਸਮਾਲਿ ॥
ਸਚੀ ਬਾਣੀ ਹਰਿ ਗੁਣ ਗਾਵੈ; ਨਦਰੀ ਨਦਰਿ ਨਿਹਾਲਿ ॥੩॥
ਸਤਿਗੁਰ ਗਿਆਨੁ ਸਦਾ ਘਟਿ ਚਾਨਣੁ; ਅਮਰੁ ਸਿਰਿ ਬਾਦਿਸਾਹਾ ॥
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ; ਰਾਮ ਨਾਮੁ ਸਚੁ ਲਾਹਾ ॥
ਨਾਨਕ ਰਾਮ ਨਾਮਿ ਨਿਸਤਾਰਾ; ਸਬਦਿ ਰਤੇ ਹਰਿ ਪਾਹਾ ॥੪॥੨॥
ਸੋਰਠਿ ਮਃ ੩ ॥
ਦਾਸਨਿ ਦਾਸੁ ਹੋਵੈ, ਤਾ ਹਰਿ ਪਾਏ; ਵਿਚਹੁ ਆਪੁ ਗਵਾਈ ॥
ਭਗਤਾ ਕਾ ਕਾਰਜੁ ਹਰਿ ਅਨੰਦੁ ਹੈ; ਅਨਦਿਨੁ ਹਰਿ ਗੁਣ ਗਾਈ ॥
ਸਬਦਿ ਰਤੇ ਸਦਾ ਇਕ ਰੰਗੀ; ਹਰਿ ਸਿਉ ਰਹੇ ਸਮਾਈ ॥੧॥
ਹਰਿ ਜੀਉ! ਸਾਚੀ ਨਦਰਿ ਤੁਮਾਰੀ ॥
ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ; ਰਾਖਹੁ ਪੈਜ ਹਮਾਰੀ ॥ ਰਹਾਉ ॥
ਸਬਦਿ ਸਲਾਹੀ, ਸਦਾ ਹਉ ਜੀਵਾ; ਗੁਰਮਤੀ ਭਉ ਭਾਗਾ ॥
ਮੇਰਾ ਪ੍ਰਭੁ ਸਾਚਾ ਅਤਿ ਸੁਆਲਿਉ; ਗੁਰੁ ਸੇਵਿਆ ਚਿਤੁ ਲਾਗਾ ॥
ਸਾਚਾ ਸਬਦੁ ਸਚੀ ਸਚੁ ਬਾਣੀ; ਸੋ ਜਨੁ ਅਨਦਿਨੁ ਜਾਗਾ ॥੨॥
ਮਹਾ ਗੰਭੀਰੁ ਸਦਾ ਸੁਖਦਾਤਾ; ਤਿਸ ਕਾ ਅੰਤੁ ਨ ਪਾਇਆ ॥
ਪੂਰੇ ਗੁਰ ਕੀ ਸੇਵਾ ਕੀਨੀ; ਅਚਿੰਤੁ ਹਰਿ ਮੰਨਿ ਵਸਾਇਆ ॥
ਮਨੁ ਤਨੁ ਨਿਰਮਲੁ ਸਦਾ ਸੁਖੁ ਅੰਤਰਿ; ਵਿਚਹੁ ਭਰਮੁ ਚੁਕਾਇਆ ॥੩॥
ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ; ਕੋ ਪਾਏ ਗੁਰ ਵੀਚਾਰਾ ॥
ਹਰਿ ਕੈ ਰੰਗਿ ਰਾਤਾ, ਸਬਦੇ ਮਾਤਾ; ਹਉਮੈ ਤਜੇ ਵਿਕਾਰਾ ॥
ਨਾਨਕ ਨਾਮਿ ਰਤਾ ਇਕ ਰੰਗੀ; ਸਬਦਿ ਸਵਾਰਣਹਾਰਾ ॥੪॥੩॥
Continued...
|
600
:
175
The foolish self-willed manmukh does not remember the Lord's Name; he wastes away his life in vain.
600
:
176
But when he meets the True Guru, then he obtains the Name; he sheds egotism and emotional attachment. ||3||
600
:
177
The Lord's humble servants are True - they practice Truth, and reflect upon the Word of the Guru's Shabad.
600
:
178
The True Lord God unites them with Himself, and they keep the True Lord enshrined in their hearts.
600
:
179
O Nanak, through the Name, I have obtained salvation and understanding; this alone is my wealth. ||4||1||
600
:
180
Sorat'h, Third Mehl:
600
:
181
The True Lord has blessed His devotees with the treasure of devotional worship, and the wealth of the Lord's Name.
600
:
182
The wealth of the Naam, shall never be exhausted; no one can estimate its worth.
600
:
183
With the wealth of the Naam, their faces are radiant, and they attain the True Lord. ||1||
600
:
184
O my mind, through the Word of the Guru's Shabad, the Lord is found.
600
:
185
Without the Shabad, the world wanders around, and receives its punishment in the Court of the Lord. ||Pause||
600
:
186
Within this body dwell the five thieves: sexual desire, anger, greed, emotional attachment and egotism.
600
:
187
They plunder the Nectar, but the self-willed manmukh does not realize it; no one hears his complaint.
600
:
188
The world is blind, and its dealings are blind as well; without the Guru, there is only pitch darkness. ||2||
600
:
189
Indulging in egotism and possessiveness, they are ruined; when they depart, nothing goes along with them.
600
:
190
But one who becomes Gurmukh meditates on the Naam, and ever contemplates the Lord's Name.
600
:
191
Through the True Word of Gurbani, he sings the Glorious Praises of the Lord; blessed with the Lord's Glance of Grace, he is enraptured. ||3||
600
:
192
The spiritual wisdom of the True Guru is a steady light within the heart. The Lord's decree is over the heads of even kings.
600
:
193
Night and day, the Lord's devotees worship Him; night and day, they gather in the true profit of the Lord's Name.
600
:
194
O Nanak, through the Lord's Name, one is emancipated; attuned to the Shabad, he finds the Lord. ||4||2||
600
:
195
Sorat'h, Third Mehl:
600
:
196
If one becomes the slave of the Lord's slaves, then he finds the Lord, and eradicates ego from within.
600
:
197
The Lord of bliss is his object of devotion; night and day, he sings the Glorious Praises of the Lord.
600
:
198
Attuned to the Word of the Shabad, the Lord's devotees remain ever as one, absorbed in the Lord. ||1||
600
:
199
O Dear Lord, Your Glance of Grace is True.
600
:
200
Show mercy to Your slave, O Beloved Lord, and preserve my honor. ||Pause||
600
:
201
Continually praising the Word of the Shabad, I live; under Guru's Instruction, my fear has been dispelled.
600
:
202
My True Lord God is so beautiful! Serving the Guru, my consciousness is focused on Him.
600
:
203
One who chants the True Word of the Shabad, and the Truest of the True, the Word of His Bani, remains wakeful, day and night. ||2||
600
:
204
He is so very deep and profound, the Giver of eternal peace; no one can find His limit.
600
:
205
Serving the Perfect Guru, one becomes carefree, enshrining the Lord within the mind.
600
:
206
The mind and body become immaculately pure, and a lasting peace fills the heart; doubt is eradicated from within. ||3||
600
:
207
The Way of the Lord is always such a difficult path; only a few find it, contemplating the Guru.
600
:
208
Imbued with the Lord's Love, and intoxicated with the Shabad, he renounces ego and corruption.
600
:
209
O Nanak, imbued with the Naam, and the Love of the One Lord, he is embellished with the Word of the Shabad. ||4||3||
Back to Top
|