|
ਭਾਹਿ ਬਲੰਦੜੀ ਬੁਝਿ ਗਈ; ਰਖੰਦੜੋ ਪ੍ਰਭੁ ਆਪਿ ॥
ਜਿਨਿ ਉਪਾਈ ਮੇਦਨੀ; ਨਾਨਕ, ਸੋ ਪ੍ਰਭੁ ਜਾਪਿ ॥੨॥
ਪਉੜੀ ॥
ਜਾ ਪ੍ਰਭ ਭਏ ਦਇਆਲ; ਨ ਬਿਆਪੈ ਮਾਇਆ ॥
ਕੋਟਿ ਅਘਾ ਗਏ ਨਾਸ; ਹਰਿ ਇਕੁ ਧਿਆਇਆ ॥
ਨਿਰਮਲ ਭਏ ਸਰੀਰ; ਜਨ ਧੂਰੀ ਨਾਇਆ ॥
ਮਨ ਤਨ ਭਏ ਸੰਤੋਖ; ਪੂਰਨ ਪ੍ਰਭੁ ਪਾਇਆ ॥
ਤਰੇ ਕੁਟੰਬ ਸੰਗਿ ਲੋਗ; ਕੁਲ ਸਬਾਇਆ ॥੧੮॥
ਸਲੋਕ ॥
ਗੁਰ ਗੋਬਿੰਦ ਗੋਪਾਲ ਗੁਰ; ਗੁਰ ਪੂਰਨ ਨਾਰਾਇਣਹ ॥
ਗੁਰ ਦਇਆਲ ਸਮਰਥ ਗੁਰ; ਗੁਰ ਨਾਨਕ, ਪਤਿਤ ਉਧਾਰਣਹ ॥੧॥
ਭਉਜਲੁ ਬਿਖਮੁ ਅਸਗਾਹੁ; ਗੁਰਿ ਬੋਹਿਥੈ ਤਾਰਿਅਮੁ ॥
ਨਾਨਕ, ਪੂਰ ਕਰੰਮ; ਸਤਿਗੁਰ ਚਰਣੀ ਲਗਿਆ ॥੨॥
ਪਉੜੀ ॥
ਧੰਨੁ ਧੰਨੁ ਗੁਰਦੇਵ; ਜਿਸੁ ਸੰਗਿ ਹਰਿ ਜਪੇ ॥
ਗੁਰ ਕ੍ਰਿਪਾਲ ਜਬ ਭਏ; ਤ ਅਵਗੁਣ ਸਭਿ ਛਪੇ ॥
ਪਾਰਬ੍ਰਹਮ ਗੁਰਦੇਵ; ਨੀਚਹੁ ਉਚ ਥਪੇ ॥
ਕਾਟਿ ਸਿਲਕ ਦੁਖ ਮਾਇਆ; ਕਰਿ ਲੀਨੇ ਅਪ ਦਸੇ ॥
ਗੁਣ ਗਾਏ ਬੇਅੰਤ; ਰਸਨਾ ਹਰਿ ਜਸੇ ॥੧੯॥
ਸਲੋਕ ॥
ਦ੍ਰਿਸਟੰਤ ਏਕੋ, ਸੁਨੀਅੰਤ ਏਕੋ; ਵਰਤੰਤ ਏਕੋ ਨਰਹਰਹ ॥
ਨਾਮ ਦਾਨੁ ਜਾਚੰਤਿ ਨਾਨਕ; ਦਇਆਲ ਪੁਰਖ! ਕ੍ਰਿਪਾ ਕਰਹ ॥੧॥
ਹਿਕੁ ਸੇਵੀ, ਹਿਕੁ ਸੰਮਲਾ; ਹਰਿ ਇਕਸੁ ਪਹਿ ਅਰਦਾਸਿ ॥
ਨਾਮ ਵਖਰੁ ਧਨੁ ਸੰਚਿਆ; ਨਾਨਕ ਸਚੀ ਰਾਸਿ ॥੨॥
ਪਉੜੀ ॥
ਪ੍ਰਭ ਦਇਆਲ ਬੇਅੰਤ; ਪੂਰਨ ਇਕੁ ਏਹੁ ॥
ਸਭੁ ਕਿਛੁ ਆਪੇ ਆਪਿ; ਦੂਜਾ ਕਹਾ ਕੇਹੁ ॥
ਆਪਿ ਕਰਹੁ ਪ੍ਰਭ ਦਾਨੁ; ਆਪੇ ਆਪਿ ਲੇਹੁ ॥
ਆਵਣ ਜਾਣਾ ਹੁਕਮੁ ਸਭੁ; ਨਿਹਚਲੁ ਤੁਧੁ ਥੇਹੁ ॥
ਨਾਨਕੁ ਮੰਗੈ ਦਾਨੁ; ਕਰਿ ਕਿਰਪਾ ਨਾਮੁ ਦੇਹੁ ॥੨੦॥੧॥
ਜੈਤਸਰੀ ਬਾਣੀ ਭਗਤਾ ਕੀ
ੴ ਸਤਿਗੁਰ ਪ੍ਰਸਾਦਿ ॥
ਨਾਥ! ਕਛੂਅ ਨ ਜਾਨਉ ॥
ਮਨੁ, ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥
ਤੁਮ ਕਹੀਅਤ ਹੌ, ਜਗਤ ਗੁਰ ਸੁਆਮੀ ॥
ਹਮ ਕਹੀਅਤ, ਕਲਿਜੁਗ ਕੇ ਕਾਮੀ ॥੧॥
ਇਨ ਪੰਚਨ, ਮੇਰੋ ਮਨੁ ਜੁ ਬਿਗਾਰਿਓ ॥
ਪਲੁ ਪਲੁ, ਹਰਿ ਜੀ ਤੇ ਅੰਤਰੁ ਪਾਰਿਓ ॥੨॥
ਜਤ ਦੇਖਉ, ਤਤ ਦੁਖ ਕੀ ਰਾਸੀ ॥
ਅਜੌਂ ਨ ਪਤ੍ਯ੍ਯਾਇ, ਨਿਗਮ ਭਏ ਸਾਖੀ ॥੩॥
ਗੋਤਮ ਨਾਰਿ, ਉਮਾਪਤਿ ਸ੍ਵਾਮੀ ॥
ਸੀਸੁ ਧਰਨਿ, ਸਹਸ ਭਗ ਗਾਂਮੀ ॥੪॥
ਇਨ ਦੂਤਨ; ਖਲੁ, ਬਧੁ ਕਰਿ ਮਾਰਿਓ ॥
ਬਡੋ ਨਿਲਾਜੁ, ਅਜਹੂ ਨਹੀ ਹਾਰਿਓ ॥੫॥
ਕਹਿ ਰਵਿਦਾਸ, ਕਹਾ ਕੈਸੇ ਕੀਜੈ ॥
ਬਿਨੁ ਰਘੁਨਾਥ, ਸਰਨਿ ਕਾ ਕੀ ਲੀਜੈ ॥੬॥੧॥
Continued...
|
710
:
544
The burning fire has been put out; God Himself has saved me.
710
:
545
Meditate on that God, O Nanak, who created the universe. ||2||
710
:
546
Pauree:
710
:
547
When God becomes merciful, Maya does not cling.
710
:
548
Millions of sins are eliminated, by meditating on the Naam, the Name of the One Lord.
710
:
549
The body is made immaculate and pure, bathing in the dust of the feet of the Lord's humble servants.
710
:
550
The mind and body become contented, finding the Perfect Lord God.
710
:
551
One is saved, along with his family, and all his ancestors. ||18||
710
:
552
Shalok:
710
:
553
The Guru is the Lord of the Universe; the Guru is the Lord of the world; the Guru is the Perfect Pervading Lord God.
710
:
554
The Guru is compassionate; the Guru is all-powerful; the Guru, O Nanak, is the Saving Grace of sinners. ||1||
710
:
555
The Guru is the boat, to cross over the dangerous, treacherous, unfathomable world-ocean.
710
:
556
O Nanak, by perfect good karma, one is attached to the feet of the True Guru. ||2||
710
:
557
Pauree:
710
:
558
Blessed, blessed is the Divine Guru; associating with Him, one meditates on the Lord.
710
:
559
When the Guru becomes merciful, then all one's demerits are dispelled.
710
:
560
The Supreme Lord God, the Divine Guru, uplifts and exalts the lowly.
710
:
561
Cutting away the painful noose of Maya, He makes us His own slaves.
710
:
562
With my tongue, I sing the Glorious Praises of the infinite Lord God. ||19||
710
:
563
Shalok:
710
:
564
I see only the One Lord; I hear only the One Lord; the One Lord is all-pervading.
710
:
565
Nanak begs for the gift of the Naam; O Merciful Lord God, please grant Your Grace. ||1||
710
:
566
I serve the One Lord, I contemplate the One Lord, and to the One Lord, I offer my prayer.
710
:
567
Nanak has gathered in the wealth, the merchandise of the Naam; this is the true capital. ||2||
710
:
568
Pauree:
710
:
569
God is merciful and infinite. The One and Only is all-pervading.
710
:
570
He Himself is all-in-all. Who else can we speak of?
710
:
571
God Himself grants His gifts, and He Himself receives them.
710
:
572
Coming and going are all by the Hukam of Your Will; Your place is steady and unchanging.
710
:
573
Nanak begs for this gift; by Your Grace, Lord, please grant me Your Name. ||20||1||
710
:
574
Jaitsree, The Word Of The Devotees:
710
:
575
One Universal Creator God. By The Grace Of The True Guru:
710
:
576
O my Lord and Master, I know nothing.
710
:
577
My mind has sold out, and is in Maya's hands. ||1||Pause||
710
:
578
You are called the Lord and Master, the Guru of the World.
710
:
579
I am called a lustful being of the Dark Age of Kali Yuga. ||1||
710
:
580
The five vices have corrupted my mind.
710
:
581
Moment by moment, they lead me further away from the Lord. ||2||
710
:
582
Wherever I look, I see loads of pain and suffering.
710
:
583
I do not have faith, even though the Vedas bear witness to the Lord. ||3||
710
:
584
Shiva cut off Brahma's head, and Gautam's wife and the Lord Indra mated; Brahma's head got stuck to Shiva's hand, and Indra came to bear the marks of a thousand female organs. ||4||
710
:
585
These demons have fooled, bound and destroyed me.
710
:
586
I am very shameless - even now, I am not tired of them. ||5||
710
:
587
Says Ravi Daas, what am I to do now?
710
:
588
Without the Sanctuary of the Lord's Protection, who else's should I seek? ||6||1||
|