Peace is the answer  
Loading
home
English translation of
Holy Guru Granth Sahib
English translation by Dr. Sant Singh Khalsa
taken from http://www.gurbanifiles.com/
Gurumukhi text taken from
http://www.srigranth.org/

Raag Gond - Part 005

ਲਾਲ ਨਾਮ, ਜਾ ਕੈ ਭਰੇ ਭੰਡਾਰ ॥

ਸਗਲ ਘਟਾ, ਦੇਵੈ ਆਧਾਰ ॥੩॥

ਸਤਿ ਪੁਰਖੁ, ਜਾ ਕੋ ਹੈ ਨਾਉ ॥

ਮਿਟਹਿ ਕੋਟਿ ਅਘ, ਨਿਮਖ ਜਸੁ ਗਾਉ ॥

ਬਾਲ ਸਖਾਈ, ਭਗਤਨ ਕੋ ਮੀਤ ॥

ਪ੍ਰਾਨ ਅਧਾਰ, ਨਾਨਕ ਹਿਤ ਚੀਤ ॥੪॥੧॥੩॥

ਗੋਂਡ ਮਹਲਾ ੫ ॥

ਨਾਮ ਸੰਗਿ, ਕੀਨੋ ਬਿਉਹਾਰੁ ॥

ਨਾਮ ਹੀ, ਇਸੁ ਮਨ ਕਾ ਅਧਾਰੁ ॥

ਨਾਮੋ ਹੀ, ਚਿਤਿ ਕੀਨੀ ਓਟ ॥

ਨਾਮੁ ਜਪਤ, ਮਿਟਹਿ ਪਾਪ ਕੋਟਿ ॥੧॥

ਰਾਸਿ ਦੀਈ, ਹਰਿ ਏਕੋ ਨਾਮੁ ॥

ਮਨ ਕਾ ਇਸਟੁ, ਗੁਰ ਸੰਗਿ ਧਿਆਨੁ ॥੧॥ ਰਹਾਉ ॥

ਨਾਮੁ, ਹਮਾਰੇ ਜੀਅ ਕੀ ਰਾਸਿ ॥

ਨਾਮੋ ਸੰਗੀ, ਜਤ ਕਤ ਜਾਤ ॥

ਨਾਮੋ ਹੀ, ਮਨਿ ਲਾਗਾ ਮੀਠਾ ॥

ਜਲਿ ਥਲਿ ਸਭ ਮਹਿ, ਨਾਮੋ ਡੀਠਾ ॥੨॥

ਨਾਮੇ, ਦਰਗਹ ਮੁਖ ਉਜਲੇ ॥

ਨਾਮੇ, ਸਗਲੇ ਕੁਲ ਉਧਰੇ ॥

ਨਾਮਿ ਹਮਾਰੇ, ਕਾਰਜ ਸੀਧ ॥

ਨਾਮ ਸੰਗਿ, ਇਹੁ ਮਨੂਆ ਗੀਧ ॥੩॥

ਨਾਮੇ ਹੀ, ਹਮ ਨਿਰਭਉ ਭਏ ॥

ਨਾਮੇ, ਆਵਨ ਜਾਵਨ ਰਹੇ ॥

ਗੁਰਿ ਪੂਰੈ, ਮੇਲੇ ਗੁਣਤਾਸ ॥

ਕਹੁ ਨਾਨਕ, ਸੁਖਿ ਸਹਜਿ ਨਿਵਾਸੁ ॥੪॥੨॥੪॥

ਗੋਂਡ ਮਹਲਾ ੫ ॥

ਨਿਮਾਨੇ ਕਉ, ਜੋ ਦੇਤੋ ਮਾਨੁ ॥

ਸਗਲ ਭੂਖੇ ਕਉ, ਕਰਤਾ ਦਾਨੁ ॥

ਗਰਭ ਘੋਰ ਮਹਿ ਰਾਖਨਹਾਰੁ ॥

ਤਿਸੁ ਠਾਕੁਰ ਕਉ, ਸਦਾ ਨਮਸਕਾਰੁ ॥੧॥

ਐਸੋ ਪ੍ਰਭੁ ਮਨ ਮਾਹਿ ਧਿਆਇ ॥

ਘਟਿ ਅਵਘਟਿ, ਜਤ ਕਤਹਿ ਸਹਾਇ ॥੧॥ ਰਹਾਉ ॥

ਰੰਕੁ ਰਾਉ, ਜਾ ਕੈ ਏਕ ਸਮਾਨਿ ॥

ਕੀਟ ਹਸਤਿ, ਸਗਲ ਪੂਰਾਨ ॥

ਬੀਓ ਪੂਛਿ, ਨ ਮਸਲਤਿ ਧਰੈ ॥

ਜੋ ਕਿਛੁ ਕਰੈ, ਸੁ ਆਪਹਿ ਕਰੈ ॥੨॥

ਜਾ ਕਾ ਅੰਤੁ, ਨ ਜਾਨਸਿ ਕੋਇ ॥

ਆਪੇ ਆਪਿ, ਨਿਰੰਜਨੁ ਸੋਇ ॥

ਆਪਿ ਅਕਾਰੁ, ਆਪਿ ਨਿਰੰਕਾਰੁ ॥

ਘਟ ਘਟ ਘਟਿ, ਸਭ ਘਟ ਆਧਾਰੁ ॥੩॥

ਨਾਮ ਰੰਗਿ, ਭਗਤ ਭਏ ਲਾਲ ॥

ਜਸੁ ਕਰਤੇ, ਸੰਤ ਸਦਾ ਨਿਹਾਲ ॥

ਨਾਮ ਰੰਗਿ, ਜਨ ਰਹੇ ਅਘਾਇ ॥

ਨਾਨਕ, ਤਿਨ ਜਨ ਲਾਗੈ ਪਾਇ ॥੪॥੩॥੫॥

ਗੋਂਡ ਮਹਲਾ ੫ ॥

ਜਾ ਕੈ ਸੰਗਿ, ਇਹੁ ਮਨੁ ਨਿਰਮਲੁ ॥

ਜਾ ਕੈ ਸੰਗਿ, ਹਰਿ ਹਰਿ ਸਿਮਰਨੁ ॥

ਜਾ ਕੈ ਸੰਗਿ, ਕਿਲਬਿਖ ਹੋਹਿ ਨਾਸ ॥

ਜਾ ਕੈ ਸੰਗਿ, ਰਿਦੈ ਪਰਗਾਸ ॥੧॥

ਸੇ ਸੰਤਨ ਹਰਿ ਕੇ, ਮੇਰੇ ਮੀਤ ॥

ਕੇਵਲ ਨਾਮੁ, ਗਾਈਐ ਜਾ ਕੈ ਨੀਤ ॥੧॥ ਰਹਾਉ ॥

ਜਾ ਕੈ ਮੰਤ੍ਰਿ, ਹਰਿ ਹਰਿ ਮਨਿ ਵਸੈ ॥

ਜਾ ਕੈ ਉਪਦੇਸਿ, ਭਰਮੁ ਭਉ ਨਸੈ ॥

ਜਾ ਕੈ ਕੀਰਤਿ, ਨਿਰਮਲ ਸਾਰ ॥

ਜਾ ਕੀ ਰੇਨੁ, ਬਾਂਛੈ ਸੰਸਾਰ ॥੨॥

ਕੋਟਿ ਪਤਿਤ, ਜਾ ਕੈ ਸੰਗਿ ਉਧਾਰ ॥

ਏਕੁ ਨਿਰੰਕਾਰੁ, ਜਾ ਕੈ ਨਾਮ ਅਧਾਰ ॥

ਸਰਬ ਜੀਆ ਕਾ, ਜਾਨੈ ਭੇਉ ॥

ਕ੍ਰਿਪਾ ਨਿਧਾਨ, ਨਿਰੰਜਨ ਦੇਉ ॥੩॥

ਪਾਰਬ੍ਰਹਮ, ਜਬ ਭਏ ਕ੍ਰਿਪਾਲ ॥

ਤਬ ਭੇਟੇ ਗੁਰ ਸਾਧ ਦਇਆਲ ॥

Continued...

863 : 109
His treasure is overflowing with the rubies of the Name.

863 : 110
He gives Support to all hearts. ||3||

863 : 111
The Name is the True Primal Being;

863 : 112
millions of sins are washed away in an instant, singing His Praises.

863 : 113
The Lord God is your best friend, your playmate from earliest childhood.

863 : 114
He is the Support of the breath of life; O Nanak, He is love, He is consciousness. ||4||1||3||

863 : 115
Gond, Fifth Mehl:

863 : 116
I trade in the Naam, the Name of the Lord.

863 : 117
The Naam is the Support of the mind.

863 : 118
My consciousness takes to the Shelter of the Naam.

863 : 119
Chanting the Naam, millions of sins are erased. ||1||

863 : 120
The Lord has blessed me with the wealth of the Naam, the Name of the One Lord.

863 : 121
The wish of my mind is to meditate on the Naam, in association with the Guru. ||1||Pause||

863 : 122
The Naam is the wealth of my soul.

863 : 123
Wherever I go, the Naam is with me.

863 : 124
The Naam is sweet to my mind.

863 : 125
In the water, on the land, and everywhere, I see the Naam. ||2||

863 : 126
Through the Naam, one's face becomes radiant in the Court of the Lord.

863 : 127
Through the Naam, all one's generations are saved.

863 : 128
Through the Naam, my affairs are resolved.

863 : 129
My mind is accustomed to the Naam. ||3||

863 : 130
Through the Naam, I have become fearless.

863 : 131
Through the Naam, my comings and goings have ceased.

863 : 132
The Perfect Guru has united me with the Lord, the treasure of virtue.

863 : 133
Says Nanak, I dwell in celestial peace. ||4||2||4||

863 : 134
Gond, Fifth Mehl:

863 : 135
He grants honor to the dishonored,

863 : 136
and gives gifts to all the hungry;

863 : 137
he protects those in the terrible womb.

863 : 138
So humbly bow forever to that Lord and Master. ||1||

863 : 139
Meditate on such a God in your mind.

863 : 140
He shall be your help and support everywhere, in good times and bad. ||1||Pause||

863 : 141
The beggar and the king are all the same to Him.

863 : 142
He sustains and fulfills both the ant and the elephant.

863 : 143
He does not consult or seek anyone's advice.

863 : 144
Whatever He does, He does Himself. ||2||

863 : 145
No one knows His limit.

863 : 146
He Himself is the Immaculate Lord.

863 : 147
He Himself is formed, and He Himself is formless.

863 : 148
In the heart, in each and every heart, He is the Support of all hearts. ||3||

863 : 149
Through the Love of the Naam, the Name of the Lord, the devotees become His Beloveds.

863 : 150
Singing the Praises of the Creator, the Saints are forever in bliss.

863 : 151
Through the Love of the Naam, the Lord's humble servants remain satisfied.

863 : 152
Nanak falls at the feet of those humble servants of the Lord. ||4||3||5||

863 : 153
Gond, Fifth Mehl:

863 : 154
Associating with them, this mind becomes immaculate and pure.

863 : 155
Associating with them, one meditates in remembrance on the Lord, Har, Har.

863 : 156
Associating with them, all the sins are erased.

863 : 157
Associating with them, the heart is illumined. ||1||

863 : 158
Those Saints of the Lord are my friends.

863 : 159
It is their custom to sing only the Naam, the Name of the Lord. ||1||Pause||

863 : 160
By their mantra, the Lord, Har, Har, dwells in the mind.

863 : 161
By their teachings, doubt and fear are dispelled.

863 : 162
By their kirtan, they become immaculate and sublime.

863 : 163
The world longs for the dust of their feet. ||2||

863 : 164
Millions of sinners are saved by associating with them.

863 : 165
They have the Support of the Name of the One Formless Lord.

863 : 166
He knows the secrets of all beings;

863 : 167
He is the treasure of mercy, the divine immaculate Lord. ||3||

863 : 168
When the Supreme Lord God becomes merciful,

863 : 169
then one meets the Merciful Holy Guru.

Back to Top

-- Raag Gond - Part 005 --





 
About  FAQs  Sitemap  Sources  Privacy  History  Contact