|
ਰਾਮਕਲੀ ਮਹਲਾ ੪ ॥
ਸਤਗੁਰ! ਦਇਆ ਕਰਹੁ ਹਰਿ ਮੇਲਹੁ; ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥
ਹਮ ਚੇਰੀ ਹੋਇ ਲਗਹ ਗੁਰ ਚਰਣੀ; ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ ॥੧॥
ਰਾਮ! ਮੈ ਹਰਿ ਹਰਿ ਨਾਮੁ, ਮਨਿ ਭਾਇਆ ॥
ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ; ਮੇਰਾ ਪਿਤਾ ਮਾਤਾ ਹਰਿ ਸਖਾਇਆ ॥੧॥ ਰਹਾਉ ॥
ਮੇਰੇ ਇਕੁ ਖਿਨੁ ਪ੍ਰਾਨ ਨ ਰਹਹਿ ਬਿਨੁ ਪ੍ਰੀਤਮ; ਬਿਨੁ ਦੇਖੇ ਮਰਹਿ ਮੇਰੀ ਮਾਇਆ ॥
ਧਨੁ ਧਨੁ ਵਡ ਭਾਗ ਗੁਰ ਸਰਣੀ ਆਏ; ਹਰਿ ਗੁਰ ਮਿਲਿ ਦਰਸਨੁ ਪਾਇਆ ॥੨॥
ਮੈ ਅਵਰੁ ਨ ਕੋਈ ਸੂਝੈ ਬੂਝੈ; ਮਨਿ ਹਰਿ ਜਪੁ ਜਪਉ ਜਪਾਇਆ ॥
ਨਾਮਹੀਣ ਫਿਰਹਿ ਸੇ ਨਕਟੇ; ਤਿਨ ਘਸਿ ਘਸਿ ਨਕ ਵਢਾਇਆ ॥੩॥
ਮੋ ਕਉ ਜਗਜੀਵਨ ਜੀਵਾਲਿ ਲੈ ਸੁਆਮੀ! ਰਿਦ ਅੰਤਰਿ ਨਾਮੁ ਵਸਾਇਆ ॥
ਨਾਨਕ, ਗੁਰੂ ਗੁਰੂ ਹੈ ਪੂਰਾ; ਮਿਲਿ ਸਤਿਗੁਰ ਨਾਮੁ ਧਿਆਇਆ ॥੪॥੫॥
ਰਾਮਕਲੀ ਮਹਲਾ ੪ ॥
ਸਤਗੁਰੁ ਦਾਤਾ ਵਡਾ ਵਡ ਪੁਰਖੁ ਹੈ; ਜਿਤੁ ਮਿਲਿਐ ਹਰਿ ਉਰ ਧਾਰੇ ॥
ਜੀਅ ਦਾਨੁ ਗੁਰਿ ਪੂਰੈ ਦੀਆ; ਹਰਿ ਅੰਮ੍ਰਿਤ ਨਾਮੁ ਸਮਾਰੇ ॥੧॥
ਰਾਮ! ਗੁਰਿ ਹਰਿ ਹਰਿ ਨਾਮੁ, ਕੰਠਿ ਧਾਰੇ ॥
ਗੁਰਮੁਖਿ ਕਥਾ ਸੁਣੀ ਮਨਿ ਭਾਈ; ਧਨੁ ਧਨੁ ਵਡ ਭਾਗ ਹਮਾਰੇ ॥੧॥ ਰਹਾਉ ॥
ਕੋਟਿ ਕੋਟਿ ਤੇਤੀਸ ਧਿਆਵਹਿ; ਤਾ ਕਾ ਅੰਤੁ ਨ ਪਾਵਹਿ ਪਾਰੇ ॥
ਹਿਰਦੈ ਕਾਮ ਕਾਮਨੀ ਮਾਗਹਿ; ਰਿਧਿ ਮਾਗਹਿ ਹਾਥੁ ਪਸਾਰੇ ॥੨॥
ਹਰਿ ਜਸੁ ਜਪਿ ਜਪੁ ਵਡਾ ਵਡੇਰਾ; ਗੁਰਮੁਖਿ ਰਖਉ ਉਰਿ ਧਾਰੇ ॥
ਜੇ ਵਡ ਭਾਗ ਹੋਵਹਿ ਤਾ ਜਪੀਐ; ਹਰਿ ਭਉਜਲੁ ਪਾਰਿ ਉਤਾਰੇ ॥੩॥
ਹਰਿ ਜਨ ਨਿਕਟਿ ਨਿਕਟਿ ਹਰਿ ਜਨ ਹੈ; ਹਰਿ ਰਾਖੈ ਕੰਠਿ ਜਨ ਧਾਰੇ ॥
ਨਾਨਕ, ਪਿਤਾ ਮਾਤਾ ਹੈ ਹਰਿ ਪ੍ਰਭੁ; ਹਮ ਬਾਰਿਕ ਹਰਿ ਪ੍ਰਤਿਪਾਰੇ ॥੪॥੬॥੧੮॥
ਰਾਗੁ ਰਾਮਕਲੀ ਮਹਲਾ ੫ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਕਿਰਪਾ ਕਰਹੁ ਦੀਨ ਕੇ ਦਾਤੇ; ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
ਮਾਟੀ ਕਾ, ਕਿਆ ਧੋਪੈ ਸੁਆਮੀ? ਮਾਣਸ ਕੀ ਗਤਿ ਏਹੀ ॥੧॥
ਮੇਰੇ ਮਨ! ਸਤਿਗੁਰੁ ਸੇਵਿ ਸੁਖੁ ਹੋਈ ॥
ਜੋ ਇਛਹੁ, ਸੋਈ ਫਲੁ ਪਾਵਹੁ; ਫਿਰਿ ਦੂਖੁ ਨ ਵਿਆਪੈ ਕੋਈ ॥੧॥ ਰਹਾਉ ॥
ਕਾਚੇ ਭਾਡੇ ਸਾਜਿ ਨਿਵਾਜੇ; ਅੰਤਰਿ ਜੋਤਿ ਸਮਾਈ ॥
ਜੈਸਾ ਲਿਖਤੁ ਲਿਖਿਆ ਧੁਰਿ ਕਰਤੈ; ਹਮ ਤੈਸੀ ਕਿਰਤਿ ਕਮਾਈ ॥੨॥
ਮਨੁ ਤਨੁ ਥਾਪਿ ਕੀਆ ਸਭੁ ਅਪਨਾ; ਏਹੋ ਆਵਣ ਜਾਣਾ ॥
ਜਿਨਿ ਦੀਆ ਸੋ ਚਿਤਿ ਨ ਆਵੈ; ਮੋਹਿ ਅੰਧੁ ਲਪਟਾਣਾ ॥੩॥
Continued...
|
882
:
241
Raamkalee, Fourth Mehl:
882
:
242
O True Guru, please be kind, and unite me with the Lord. My Sovereign Lord is the Beloved of my breath of life.
882
:
243
I am a slave; I fall at the Guru's feet. He has shown me the Path, the Way to my Lord God. ||1||
882
:
244
The Name of my Lord, Har, Har, is pleasing to my mind.
882
:
245
I have no friend except the Lord; the Lord is my father, my mother, my companion. ||1||Pause||
882
:
246
My breath of life will not survive for an instant, without my Beloved; unless I see Him, I will die, O my mother!
882
:
247
Blessed, blessed is my great, high destiny, that I have come to the Guru's Sanctuary. Meeting with the Guru, I have obtained the Blessed Vision of the Lord's Darshan. ||2||
882
:
248
I do not know or understand any other within my mind; I meditate and chant the Lord's Chant.
882
:
249
Those who lack the Naam, wander in shame; their noses are chopped off, bit by bit. ||3||
882
:
250
O Life of the World, rejuvenate me! O my Lord and Master, enshrine Your Name deep within my heart.
882
:
251
O Nanak, perfect is the Guru, the Guru. Meeting the True Guru, I meditate on the Naam. ||4||5||
882
:
252
Raamkalee, Fourth Mehl:
882
:
253
The True Guru, the Great Giver, is the Great, Primal Being; meeting Him, the Lord is enshrined within the heart.
882
:
254
The Perfect Guru has granted me the life of the soul; I meditate in remembrance on the Ambrosial Name of the Lord. ||1||
882
:
255
O Lord, the Guru has implanted the Name of the Lord, Har, Har, within my heart.
882
:
256
As Gurmukh, I have heard His sermon, which pleases my mind; blessed, blessed is my great destiny. ||1||Pause||
882
:
257
Millions, three hundred thirty millions of gods meditate on Him, but they cannot find His end or limitation.
882
:
258
With sexual urges in their hearts, they beg for beautiful women; stretching out their hands, they beg for riches. ||2||
882
:
259
One who chants the Praises of the Lord is the greatest of the great; the Gurmukh keeps the Lord clasped to his heart.
882
:
260
If one is blessed with high destiny, he meditates on the Lord, who carries him across the terrifying world-ocean. ||3||
882
:
261
The Lord is close to His humble servant, and His humble servant is close to the Lord; He keeps His humble servant clasped to His Heart.
882
:
262
O Nanak, the Lord God is our father and mother. I am His child; the Lord cherishes me. ||4||6||18||
882
:
263
Raag Raamkalee, Fifth Mehl, First House:
882
:
264
One Universal Creator God. By The Grace Of The True Guru:
882
:
265
Have mercy on me, O Generous Giver, Lord of the meek; please do not consider my merits and demerits.
882
:
266
How can dust be washed? O my Lord and Master, such is the state of mankind. ||1||
882
:
267
O my mind, serve the True Guru, and be at peace.
882
:
268
Whatever you desire, you shall receive that reward, and you shall not be afflicted by pain any longer. ||1||Pause||
882
:
269
He creates and adorns the earthen vessels; He infuses His Light within them.
882
:
270
As is the destiny pre-ordained by the Creator, so are the deeds we do. ||2||
882
:
271
He believes the mind and body are all his own; this is the cause of his coming and going.
882
:
272
He does not think of the One who gave him these; he is blind, entangled in emotional attachment. ||3||
Back to Top
|