Subscribe to RSS/XML feeds RSS  Share & Print   
Do you love GOD? Yes No or see results
home
English translation of
Holy Guru Granth Sahib
English translation by Dr. Sant Singh Khalsa
taken from http://www.gurbanifiles.com/
Gurumukhi text taken from
http://www.srigranth.org/

Raag Nat Naaraayan - Part 003

ਹਰਿ! ਤੁਮ ਵਡ ਅਗਮ ਅਗੋਚਰ ਸੁਆਮੀ; ਸਭਿ ਧਿਆਵਹਿ ਹਰਿ ਰੁੜਣੇ ॥

ਜਿਨ ਕਉ ਤੁਮ੍ਹ੍ਹਰੇ ਵਡ ਕਟਾਖ ਹੈ; ਤੇ ਗੁਰਮੁਖਿ, ਹਰਿ ਸਿਮਰਣੇ ॥੧॥

ਇਹੁ ਪਰਪੰਚੁ ਕੀਆ ਪ੍ਰਭ ਸੁਆਮੀ; ਸਭੁ ਜਗਜੀਵਨੁ ਜੁਗਣੇ ॥

ਜਿਉ ਸਲਲੈ ਸਲਲ ਉਠਹਿ ਬਹੁ ਲਹਰੀ; ਮਿਲਿ ਸਲਲੈ ਸਲਲ ਸਮਣੇ ॥੨॥

ਜੋ ਪ੍ਰਭ ਕੀਆ, ਸੁ ਤੁਮ ਹੀ ਜਾਨਹੁ; ਹਮ ਨਹ ਜਾਣੀ, ਹਰਿ ਗਹਣੇ ॥

ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ; ਹਮ ਕਰਹ ਪ੍ਰਭੂ ਸਿਮਰਣੇ ॥੩॥

ਤੁਮ ਜਲ ਨਿਧਿ ਹਰਿ ਮਾਨ ਸਰੋਵਰ; ਜੋ ਸੇਵੈ ਸਭ ਫਲਣੇ ॥

ਜਨੁ ਨਾਨਕੁ ਹਰਿ ਹਰਿ ਹਰਿ ਹਰਿ ਬਾਂਛੈ; ਹਰਿ ਦੇਵਹੁ ਕਰਿ ਕ੍ਰਿਪਣੇ ॥੪॥੬॥

ਨਟ ਨਾਰਾਇਨ ਮਹਲਾ ੪ ਪੜਤਾਲ

ੴ ਸਤਿਗੁਰ ਪ੍ਰਸਾਦਿ ॥

ਮੇਰੇ ਮਨ! ਸੇਵ ਸਫਲ ਹਰਿ ਘਾਲ ॥

ਲੇ ਗੁਰ ਪਗ, ਰੇਨ ਰਵਾਲ ॥

ਸਭਿ ਦਾਲਿਦ ਭੰਜਿ, ਦੁਖ ਦਾਲ ॥

ਹਰਿ ਹੋ, ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥

ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ; ਹਰਿ ਰੰਗ ਰੰਗ ਮਹਲ, ਬੇਅੰਤ ਲਾਲ ਲਾਲ ਹਰਿ ਲਾਲ ॥

ਹਰਿ ਆਪਨੀ ਕ੍ਰਿਪਾ ਕਰੀ, ਆਪਿ ਗ੍ਰਿਹਿ ਆਇਓ; ਹਮ ਹਰਿ ਕੀ ਗੁਰ ਕੀਈ ਹੈ ਬਸੀਠੀ; ਹਮ ਹਰਿ ਦੇਖੇ, ਭਈ ਨਿਹਾਲ; ਨਿਹਾਲ ਨਿਹਾਲ ਨਿਹਾਲ ॥੧॥

ਹਰਿ ਆਵਤੇ ਕੀ ਖਬਰਿ ਗੁਰਿ ਪਾਈ, ਮਨਿ ਤਨਿ ਆਨਦੋ ਆਨੰਦ ਭਏ; ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥

ਜਨੁ ਨਾਨਕੁ ਹਰਿ ਹਰਿ ਮਿਲੇ; ਭਏ ਗਲਤਾਨ ਹਾਲ, ਨਿਹਾਲ ਨਿਹਾਲ ॥੨॥੧॥੭॥

ਨਟ ਮਹਲਾ ੪ ॥

ਮਨ! ਮਿਲੁ ਸੰਤ ਸੰਗਤਿ ਸੁਭਵੰਤੀ ॥

ਸੁਨਿ, ਅਕਥ ਕਥਾ ਸੁਖਵੰਤੀ ॥

ਸਭ, ਕਿਲਬਿਖ ਪਾਪ ਲਹੰਤੀ ॥

ਹਰਿ ਹੋ, ਹੋ ਹੋ ਲਿਖਤੁ ਲਿਖੰਤੀ ॥੧॥ ਰਹਾਉ ॥

ਹਰਿ ਕੀਰਤਿ ਕਲਜੁਗ ਵਿਚਿ ਊਤਮ; ਮਤਿ ਗੁਰਮਤਿ ਕਥਾ ਭਜੰਤੀ ॥

ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ; ਤਿਸੁ ਜਨ ਕੈ ਹਉ ਕੁਰਬਾਨੰਤੀ ॥੧॥

ਹਰਿ ਅਕਥ ਕਥਾ ਕਾ, ਜਿਨਿ ਰਸੁ ਚਾਖਿਆ; ਤਿਸੁ ਜਨ, ਸਭ ਭੂਖ ਲਹੰਤੀ ॥

ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ; ਜਪਿ ਹਰਿ ਹਰਿ ਹਰਿ ਹੋਵੰਤੀ ॥੨॥੨॥੮॥

ਨਟ ਮਹਲਾ ੪ ॥

ਕੋਈ ਆਨਿ ਸੁਨਾਵੈ, ਹਰਿ ਕੀ ਹਰਿ ਗਾਲ ॥

ਤਿਸ ਕਉ ਹਉ, ਬਲਿ ਬਲਿ ਬਾਲ ॥

ਸੋ ਹਰਿ ਜਨੁ ਹੈ, ਭਲ ਭਾਲ ॥

Continued...

977 : 60
O my Lord and Master, You are great, inaccessible and unfathomable; all meditate on You, O Beautiful Lord.

977 : 61
Those whom You view with Your Great Eye of Grace, meditate on You, Lord, and become Gurmukh. ||1||

977 : 62
The expanse of this creation is Your work, O God, my Lord and Master, Life of the entire universe, united with all.

977 : 63
Countless waves rise up from the water, and then they merge into the water again. ||2||

977 : 64
You alone, God, know whatever You do. O Lord, I do not know.

977 : 65
I am Your child; please enshrine Your Praises within my heart, God, so that I may remember You in meditation. ||3||

977 : 66
You are the treasure of water, O Lord, the Maansarovar Lake. Whoever serves You receives all fruitful rewards.

977 : 67
Servant Nanak longs for the Lord, Har, Har, Har, Har; bless him, Lord, with Your Mercy. ||4||6||

977 : 68
Nat Naaraayan, Fourth Mehl, Partaal:

977 : 69
One Universal Creator God. By The Grace Of The True Guru:

977 : 70
O my mind, serve the Lord, and receive the fruits of your rewards.

977 : 71
Receive the dust of the Guru's feet.

977 : 72
All poverty will be eliminated, and your pains will disappear.

977 : 73
The Lord shall bless you with His Glance of Grace, and you shall be enraptured. ||1||Pause||

977 : 74
The Lord Himself embellishes His household. The Lord's Mansion of Love is studded with countless jewels, the jewels of the Beloved Lord.

977 : 75
The Lord Himself has granted His Grace, and He has come into my home.The Guru is my advocate before the Lord. Gazing upon the Lord, I have become blissful, blissful, blissful. ||1||

977 : 76
From the Guru, I received news of the Lord's arrival. My mind and body became ecstatic and blissful, hearing of the arrival of the Lord, my Beloved Love, my Lord.

977 : 77
Servant Nanak has met with the Lord, Har, Har; he is intoxicated, enraptured, enraptured. ||2||1||7||

977 : 78
Nat, Fourth Mehl:

977 : 79
O mind, join the Society of the Saints, and become noble and exalted.

977 : 80
Listen to the Unspoken Speech of the peace-giving Lord.

977 : 81
All sins will be washed away.

977 : 82
Meet with the Lord, according to your pre-ordained destiny. ||1||Pause||

977 : 83
In this Dark Age of Kali Yuga, the Kirtan of the Lord's Praise is lofty and exalted. Following the Guru's Teachings, the intellect dwells on the sermon of the Lord.

977 : 84
I am a sacrifice to that person who listens and believes. ||1||

977 : 85
One who tastes the sublime essence of the Unspoken Speech of the Lord - all his hunger is satisfied.

977 : 86
Servant Nanak listens to the sermon of the Lord, and is satisfied; chanting the Lord's Name, Har, Har, Har, he has become like the Lord. ||2||2||8||

977 : 87
Nat, Fourth Mehl:

977 : 88
If only someone would come and tell me the Lord's sermon.

977 : 89
I would be a sacrifice, a sacrifice, a sacrifice to him.

977 : 90
That humble servant of the Lord is the best of the best.

Back to Top

-- Raag Nat Naaraayan - Part 003 --


About  FAQs  PDA/Phone  Sitemap  Sources  Terms  Privacy  History  Textonly  Contact