|
ਮੇਰੇ ਸਤਿਗੁਰ ਕੇ, ਮਨਿ ਬਚਨ ਨ ਭਾਏ; ਸਭ ਫੋਕਟ ਚਾਰ ਸੀਗਾਰੇ ॥੩॥
ਮਟਕਿ ਮਟਕਿ ਚਲੁ ਸਖੀ ਸਹੇਲੀ; ਮੇਰੇ ਠਾਕੁਰ ਕੇ ਗੁਨ ਸਾਰੇ ॥
ਗੁਰਮੁਖਿ ਸੇਵਾ, ਮੇਰੇ ਪ੍ਰਭ ਭਾਈ; ਮੈ ਸਤਿਗੁਰ ਅਲਖੁ ਲਖਾਰੇ ॥੪॥
ਨਾਰੀ ਪੁਰਖੁ, ਪੁਰਖੁ ਸਭ ਨਾਰੀ; ਸਭੁ ਏਕੋ ਪੁਰਖੁ ਮੁਰਾਰੇ ॥
ਸੰਤ ਜਨ ਕੀ ਰੇਨੁ ਮਨਿ ਭਾਈ; ਮਿਲਿ ਹਰਿ ਜਨ ਹਰਿ ਨਿਸਤਾਰੇ ॥੫॥
ਗ੍ਰਾਮ ਗ੍ਰਾਮ ਨਗਰ ਸਭ ਫਿਰਿਆ; ਰਿਦ ਅੰਤਰਿ ਹਰਿ ਜਨ ਭਾਰੇ ॥
ਸਰਧਾ ਸਰਧਾ ਉਪਾਇ ਮਿਲਾਏ; ਮੋ ਕਉ ਹਰਿ ਗੁਰ ਗੁਰਿ ਨਿਸਤਾਰੇ ॥੬॥
ਪਵਨ ਸੂਤੁ ਸਭੁ ਨੀਕਾ ਕਰਿਆ; ਸਤਿਗੁਰਿ ਸਬਦੁ ਵੀਚਾਰੇ ॥
ਨਿਜ ਘਰਿ ਜਾਇ, ਅੰਮ੍ਰਿਤ ਰਸੁ ਪੀਆ; ਬਿਨੁ ਨੈਨਾ ਜਗਤੁ ਨਹਾਰੇ ॥੭॥
ਤਉ ਗੁਨ ਈਸ! ਬਰਨਿ ਨਹੀ ਸਾਕਉ; ਤੁਮ ਮੰਦਰ ਹਮ ਨਿਕ ਕੀਰੇ ॥
ਨਾਨਕ ਕ੍ਰਿਪਾ ਕਰਹੁ, ਗੁਰ ਮੇਲਹੁ; ਮੈ ਰਾਮੁ ਜਪਤ ਮਨੁ ਧੀਰੇ ॥੮॥੫॥
ਨਟ ਮਹਲਾ ੪ ॥
ਮੇਰੇ ਮਨ! ਭਜੁ ਠਾਕੁਰ ਅਗਮ ਅਪਾਰੇ ॥
ਹਮ ਪਾਪੀ ਬਹੁ ਨਿਰਗੁਣੀਆਰੇ; ਕਰਿ ਕਿਰਪਾ ਗੁਰਿ ਨਿਸਤਾਰੇ ॥੧॥ ਰਹਾਉ ॥
ਸਾਧੂ ਪੁਰਖ ਸਾਧ ਜਨ ਪਾਏ; ਇਕ ਬਿਨਉ ਕਰਉ ਗੁਰ ਪਿਆਰੇ ॥
ਰਾਮ ਨਾਮੁ ਧਨੁ ਪੂਜੀ ਦੇਵਹੁ; ਸਭੁ ਤਿਸਨਾ ਭੂਖ ਨਿਵਾਰੇ ॥੧॥
ਪਚੈ ਪਤੰਗ ਮ੍ਰਿਗ, ਭ੍ਰਿੰਗ ਕੁੰਚਰ ਮੀਨ; ਇਕ ਇੰਦ੍ਰੀ ਪਕਰਿ ਸਘਾਰੇ ॥
ਪੰਚ ਭੂਤ ਸਬਲ ਹੈ ਦੇਹੀ; ਗੁਰੁ ਸਤਿਗੁਰੁ ਪਾਪ ਨਿਵਾਰੇ ॥੨॥
ਸਾਸਤ੍ਰ ਬੇਦ, ਸੋਧਿ ਸੋਧਿ ਦੇਖੇ; ਮੁਨਿ ਨਾਰਦ ਬਚਨ ਪੁਕਾਰੇ ॥
ਰਾਮ ਨਾਮੁ ਪੜਹੁ, ਗਤਿ ਪਾਵਹੁ; ਸਤਸੰਗਤਿ ਗੁਰਿ ਨਿਸਤਾਰੇ ॥੩॥
ਪ੍ਰੀਤਮ ਪ੍ਰੀਤਿ ਲਗੀ ਪ੍ਰਭ ਕੇਰੀ; ਜਿਵ ਸੂਰਜੁ ਕਮਲੁ ਨਿਹਾਰੇ ॥
ਮੇਰ ਸੁਮੇਰ, ਮੋਰੁ ਬਹੁ ਨਾਚੈ; ਜਬ ਉਨਵੈ ਘਨ, ਘਨਹਾਰੇ ॥੪॥
ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ; ਸਭ ਡਾਲ ਫੂਲ ਬਿਸੁਕਾਰੇ ॥
ਜਿਉ ਜਿਉ ਨਿਵਹਿ, ਸਾਕਤ ਨਰ ਸੇਤੀ; ਛੇੜਿ ਛੇੜਿ ਕਢੈ ਬਿਖੁ ਖਾਰੇ ॥੫॥
ਸੰਤਨ ਸੰਤ ਸਾਧ ਮਿਲਿ ਰਹੀਐ; ਗੁਣ ਬੋਲਹਿ ਪਰਉਪਕਾਰੇ ॥
ਸੰਤੈ ਸੰਤੁ ਮਿਲੈ ਮਨੁ ਬਿਗਸੈ; ਜਿਉ ਜਲ ਮਿਲਿ ਕਮਲ ਸਵਾਰੇ ॥੬॥
ਲੋਭ ਲਹਰਿ ਸਭੁ ਸੁਆਨੁ ਹਲਕੁ ਹੈ; ਹਲਕਿਓ ਸਭਹਿ ਬਿਗਾਰੇ ॥
ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹਈ; ਗੁਰਿ ਗਿਆਨੁ ਖੜਗੁ ਲੈ ਮਾਰੇ ॥੭॥
ਰਾਖੁ ਰਾਖੁ ਰਾਖੁ ਪ੍ਰਭ ਮੇਰੇ! ਮੈ ਰਾਖਹੁ ਕਿਰਪਾ ਧਾਰੇ ॥
ਨਾਨਕ, ਮੈ ਧਰ ਅਵਰ ਨ ਕਾਈ; ਮੈ ਸਤਿਗੁਰੁ ਗੁਰੁ ਨਿਸਤਾਰੇ ॥੮॥੬॥ ਛਕਾ ੧ ॥
Continued...
|
983
:
260
But if the Word of my True Guru is not pleasing to his mind, then all his preparations and beautiful decorations are useless. ||3||
983
:
261
Walk playfully and carefree, O my friends and companions; cherish the Glorious Virtues of my Lord and Master.
983
:
262
To serve, as Gurmukh, is pleasing to my God. Through the True Guru, the unknown is known. ||4||
983
:
263
Women and men, all the men and women, all came from the One Primal Lord God.
983
:
264
My mind loves the dust of the feet of the humble; the Lord emancipates those who meet with the Lord's humble servants. ||5||
983
:
265
From village to village, throughout all the cities I wandered; and then, inspired by the Lord's humble servants, I found Him deep within the nucleus of my heart.
983
:
266
Faith and longing have welled up within me, and I have been blended with the Lord; the Guru, the Guru, has saved me. ||6||
983
:
267
The thread of my breath has been made totally sublime and pure; I contemplate the Shabad, the Word of the True Guru.
983
:
268
I came back to the home of my own inner self; drinking in the ambrosial essence, I see the world, without my eyes. ||7||
983
:
269
I cannot describe Your Glorious Virtues, Lord; You are the temple, and I am just a tiny worm.
983
:
270
Bless Nanak with Your Mercy, and unite him with the Guru; meditating on my Lord, my mind is comforted and consoled. ||8||5||
983
:
271
Nat, Fourth Mehl:
983
:
272
O my mind, vibrate, meditate on the inaccessible and infinite Lord and Master.
983
:
273
I am such a great sinner; I am so unworthy. And yet the Guru, in His Mercy, has saved me. ||1||Pause||
983
:
274
I have found the Holy Person, the Holy and humble servant of the Lord; I offer a prayer to Him, my Beloved Guru.
983
:
275
Please, bless me with the wealth, the capital of the Lord's Name, and take away all my hunger and thirst. ||1||
983
:
276
The moth, the deer, the bumble bee, the elephant and the fish are ruined, each by the one passion that controls them.
983
:
277
The five powerful demons are in the body; the Guru, the True Guru turns out these sins. ||2||
983
:
278
I searched and searched through the Shaastras and the Vedas; Naarad the silent sage proclaimed these words as well.
983
:
279
Chanting the Lord's Name, salvation is attained; the Guru saves those in the Sat Sangat, the True Congregation. ||3||
983
:
280
In love with the Beloved Lord God, one looks at Him as the lotus looks at the sun.
983
:
281
The peacock dances on the mountain, when the clouds hang low and heavy. ||4||
983
:
282
The faithless cyinc may be totally drenched with ambrosial nectar, but even so, all his branches and flowers are filled with venom.
983
:
283
The more one bows down in humility before the faithless cyinc, the more he provokes, and stabs, and spits out his poison. ||5||
983
:
284
Remain with the Holy man, the Saint of the Saints, who chants the Lord's Praises for the benefit of all.
983
:
285
Meeting the Saint of Saints, the mind blossoms forth, like the lotus, exalted by obtaining the water. ||6||
983
:
286
The waves of greed are like mad dogs with rabies. Their madness ruins everything.
983
:
287
When the news reached the Court of my Lord and Master, the Guru took up the sword of spiritual wisdom, and killed them. ||7||
983
:
288
Save me, save me, save me, O my God; shower me with Your Mercy, and save me!
983
:
289
O Nanak, I have no other support; the Guru, the True Guru, has saved me. ||8||6||
983
:
290
First Set of Six Hymns||
Back to Top
|